x
Gabruu.com - Desi Punch
Just-in Pollywood PUNJABI NEWS

ਅਰਦਾਸ ਸਰਬੱਤ ਦੇ ਭਲੇ ਦੀ ਸਮੁੱਚੀ ਟੀਮ ਤ਼ਖਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ।

ਅਰਦਾਸ ਸਰਬੱਤ ਦੇ ਭਲੇ ਦੀ ਸਮੁੱਚੀ ਟੀਮ ਤ਼ਖਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ।
  • PublishedSeptember 5, 2024

ਅਰਦਾਸ ਸਰਬੱਤ ਦੇ ਭਲੇ ਦੀ ਸਮੁੱਚੀ ਟੀਮ ਤ਼ਖਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ। ਏਥੇ ਉਨ੍ਹਾਂ ਨੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਤ਼ਖਤ ਸ਼੍ਰੀ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਕਮੇਟੀ ਵਾਲੋ ਫਿਲਮ ਦੀ ਟੀਮ ਦਾ ਭਰਮਾ ਸਵਾਗਤ ਕੀਤਾ ਗਿਆ।


ਫਿਲਮ ਦੀ ਸ਼ੂਟਿੰਗ ਵੀ ਗੁਰੂਘਰ ਸਾਹਿਬ ਵਿਖੇ ਹੋਣ ਕਾਰਨ ਗੁਰੂਘਰ ਦੀ ਮੈਨੇਜਮੈਂਟ ਵਾਲੋ ਫਿਲਮ ਮੁਡਲੇ ਤੋਰ ਤੇ ਵੇਖੀ ਜਾ ਚੁੱਕੀ ਹੈ। ਮੈਨੇਜਮੈਂਟ ਵੱਲੋਂ ਫਿਲਮ ਨੂੰ ਭਰਮਾ ਹੂੰਗਾਰਾ ਦਿੱਤਾ ਗਿਆ ਅਤੇ ਉਨਾਂ ਕਿਹਾ ਕਿ ਇਸ ਨਾਲ ਸੰਗਤ ਤ਼ਖਤ ਸ਼੍ਰੀ ਹਜ਼ੂਰ ਸਾਹਿਬ ਨਾਲ ਹੋਰ ਜੁੜੇਗੀ।

Written By
Team Gabruu