x
Gabruu.com - Desi Punch
Celebrity Zone Just-in PUNJABI NEWS

Punjabi Entertainment Industry ਦੀ information-Data-Telephone Directory “POLLYWOOD DIRECTORY” ਦਾ ਸਾਲ 2025-26 ਦਾ Edition ਬਣਨ ਜਾ ਰਿਹਾ ਹੈ।

Punjabi Entertainment Industry ਦੀ information-Data-Telephone Directory “POLLYWOOD DIRECTORY” ਦਾ ਸਾਲ 2025-26 ਦਾ Edition ਬਣਨ ਜਾ ਰਿਹਾ ਹੈ।
  • PublishedJuly 25, 2024

ਇਸ ਵਾਰ ਦੇ ਅਡੀਸ਼ਨ ਵਿੱਚ ਫਿਲਮਾਂ ਕਿਵੇਂ ਬਣਦੀਆਂ ਹਨ, ਫਿਲਮਾਂ ਦਾ ਬਜਟ ਕਿਵੇਂ ਡਿਜ਼ਾਈਨ ਹੁੰਦਾ ਹੈ। ਪੰਜਾਬੀ ਇੰਟਰਟੇਨਮੈਂਟ ਇੰਡਸਟਰੀ ਵਿੱਚ ਰੁਜ਼ਗਾਰ ਦੇ ਕਿਹੜੇ-ਕਿਹੜੇ ਮੌਕੇ ਜਾਂ ਸਾਧਨ ਹਨ? ਫ਼ਿਲਮਾਂ ਲੱਗਦੀਆਂ ਕਿੱਥੇ-ਕਿਥੇ ਹਨ। ਫਿਲਮ ਨੂੰ ਲਿਖਣ ਤੋਂ ਲੈ ਕੇ ਰਿਲੀਜ ਕਰਨ ਤੱਕ ਦੀ ਵਿਉਂਤਬੰਦੀ। ਪੰਜਾਬੀ ਸਿਨੇਮੇ ਵਿੱਚ ਸਰਗਰਮ ਹਰ ਬੰਦੇ ਯਾਨੀ ਆਰਟਿਸਟ ਤੋਂ ਲੈ ਕੇ ਟੈਕਨੀਸ਼ੀਅਨ ਤੱਕ, ਸਪੋਰਟ ਬੁਆਏ ਤੋਂ ਲੈ ਕੇ ਡਿਸਟੀਬਿਊਟਰ ਤੱਕ ਸਿੱਧੇ ਰਾਬਤੇ ਲਈ, ਸਭ ਦੀ ਸੰਪਰਕ ਡਿਟੇਲ ਉਸਦੀ ਫੋਟੋ ਸਮੇਤ ਇਸ ਡਾਟਾ-ਡਾਇਰੈਕਟਰੀ ਵਿੱਚ ਮਿਲੇਗੀ। ਇਸ ਤੋਂ ਇਲਾਵਾ ਇਸ ਵਾਰ ਦੀ ਡਾਇਰੈਕਟਰੀ ਵਿੱਚ ਹੁਣ ਤੱਕ ਰਿਲੀਜ ਹੋਈਆਂ ਫਿਲਮਾਂ (1935-2025) ਵੀ ਜਾਣਕਾਰੀ ਸਮੇਤ ਬਹੁਤ ਕੁਝ ਅਜਿਹਾ ਹੋਵੇਗਾ ਜੋ ਇੰਡਸਟਰੀ ਨਾਲ ਸਬੰਧਿਤ ਕਈ ਕੰਮ ਆਸਾਨ ਕਰੇਗਾ।
ਤੁਸੀਂ ਵੀ ਜੇ ਪੰਜਾਬੀ ਇੰਡਸਟਰੀ ਨਾਲ ਸਬੰਧਿਤ ਕੋਈ ਵੀ ਕੰਮ ਕਰਦੇ ਹੋ ਤਾਂ ਤੁਸੀੰ ਵੀ Name, profession, contact no, Email or insta id ਆਪਣੀਆਂ ਇਕ-ਦੋ ਕਲੋਜ-ਅੱਪ ਤਸਵੀਰਾਂ ਨਾਲ ਇਸ ਨੰਬਰ 93867 00009 ਤੇ ਭੇਜ ਸਕਦੇ ਹੋ। ਇਸ ਦੀ ਕੋਈ ਫੀਸ ਨਹੀਂ ਹੈ।

Written By
Team Gabruu